Home Corona ਹਰਿਆਣਾ ਕਮੇਟੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ 21 ਸੇਵਾਦਾਰਾਂ ਸਮੇਤ ਕੋਰੋਨਾ ਪਾਜ਼ੀਟਿਵ    

ਹਰਿਆਣਾ ਕਮੇਟੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ 21 ਸੇਵਾਦਾਰਾਂ ਸਮੇਤ ਕੋਰੋਨਾ ਪਾਜ਼ੀਟਿਵ    

ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਓਹਨਾ ਦੇ ਜਥੇ ਦੇ 21 ਮੈਂਬਰ ਅੱਜ ਕੋਰੋਨਾ ਪਾਜ਼ੀਟਿਵ ਮਿਲੇ ਹਨ।

baljit singh daduwal

ਤਲਵੰਡੀ ਸਾਬੋ ਸਬ ਡਵੀਜ਼ਨ ਨਾਲ ਲਗਦਾ ਹਰਿਆਣਾ ਵਿਚਲਾ ਓਹਨਾ ਦੇ ਮੁੱਖ ਅਸਥਾਨ ਗੁ:ਗ੍ਰੰਥਸਰ ਦਾਦੂ ਨੂੰ ਇਕਾਂਤਵਾਸ ਕੇਂਦਰ ਚ ਤਬਦੀਲ ਕਰ ਦਿੱਤਾ ਗਿਆ ਹੈ।ਭਾਈ ਦਾਦੂਵਾਲ ਨੇ ਪਿਛਲੇ ਦਿਨਾਂ ਚ ਆਪਣੇ ਸੰਪਰਕ ਚ ਆਈਆਂ ਸੰਗਤਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ ਤੇ ਨਾਲ ਅਪਣਾ ਧਯਾਨ ਰੱਖਣ ਲਈ ਕਿਹਾ ਹੈ।

RELATED ARTICLES

LEAVE A REPLY

Please enter your comment!
Please enter your name here

ताजा खबरें