ਕੁਲਦੀਪ ਚਾਹਲ ਨੇ ਚੰਡੀਗੜ੍ਹ ਦੇ ਨਵੇਂ ਐੱਸ ਐੱਸ ਪੀ ਹੋਣਗੇ। ਮੋਹਾਲੀ ਐੱਸ ਐੱਸ ਪੀ ਵਜੋਂ ਤਾਇਨਾਤ ਚਾਹਲ ਦਾ ਨਾਅ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਨਾਵਾਂ ਵਿਚੋਂ ਮੰਜ਼ੂਰ ਕਰ ਲਿਆ ਗਿਆ। ਚਾਹਾਲ ਛੇਤੀ ਹੀ ਆਪਣਾ ਕਾਰਜਭਾਰ ਸੰਭਾਲਣਗੇ।
ਕੁਲਦੀਪ ਚਾਹਲ ਹੋਣਗੇ ਚੰਡੀਗੜ੍ਹ ਦੇ ਨਵੇਂ ਐੱਸ ਐੱਸ ਪੀ
RELATED ARTICLES