ਹੁਸ਼ਿਆਰਪੁਰ ਪੁਲਿਸ ਨੇ 17000 ਕਿੱਲੋ ਲਾਹਣ ਬਰਾਮਦ ਕੀਤੀ ਹੈ। ਪੰਜਾਬ ਭਰ ਚ ਨਜਾਇਜ਼ ਸ਼ਰਾਬ ਖਿਲਾਫ਼ ਜਾਰੀ ਵਿਆਪਕ ਮੁਹਿੰਮ ਦੌਰਾਨ ਹੁਸ਼ਿਆਰਪੁਰ ਪੁਲਿਸ ਨੇ ਇਹ ਕਾਮਯਾਬੀ ਹਾਸਿਲ ਕੀਤੀ। ਇਸਦੇ ਨਾਲ 100 ਲੀਟਰ ਨਕਲੀ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।
ਓਧਰ ਤਰਨਤਾਰਨ ਪੁਲਿਸ ਨੇ 5000 ਲੀਟਰ ਲਾਹਣ ਬਰਾਮਦ ਕਰਨ ਚ ਕਾਮਯਾਬੀ ਹਾਸਿਲ ਕੀਤੀ ਹੈ।