ਬੀਤੇ ਸਾਲ ਭਾਰਤ ਸਰਕਾਰ ਵਲੋਂ ਓਸੀ ਕਾਰਡ ਰੱਦ ਕੀਤੇ ਜਾਣ ਤੋਂ ਬਆਦ ਲਿਖਾਰੀ ਆਤਿਸ਼ ਤਾਸੀਰ ਨੂੰ ਅਮਰੀਕੀ ਨਾਗਰਿਕਤਾ ਪ੍ਰਾਪਤ ਹੋ ਗਈ ਹੈ।
ਨਿਊ ਯਾਰਕ ਟਾਈਮਜ਼ ਅੱਖਬਾਰ ਚ ਆਪਣੇ ਮੋਦੀ ਵਿਰੋਧੀ ਲੇਖ ਕਾਰਣ ਆਪਣੇ ਕਾਰਡ ਦੀ ਮਾਨਤਾ ਰੱਦ ਕਰਵਾਉਣ ਤੋਂ ਬਾਅਦ ਆਤਿਸ਼ ਨੂੰ ਇਕ ਸਾਲ ਦੇ ਅੰਦਰ ਹੀ ਅਮਰੀਕੀ ਨਾਗਰਿਕਤਾ ਮਿਲੀ ਹੈ।
ਆਤਿਸ਼ ਤਾਸੀਰ ਭਾਰਤੀ ਪੱਤਰਕਾਰ ਤਵਲੀਨ ਸਿੰਘ ਦੇ ਬੇਟੇ ਨੇ ਅਤੇ ਬੀਤੇ ਸਾਲ ਸੁਰਖੀਆਂ ਚ ਰਹੇ ਸਨ।