ਪੰਜਾਬ ਚ ਖੇਤੀਬਾੜ੍ਹੀ ਲਈ ਕਿਸਾਨਾਂ ਨੂੰ ਸਰਕਾਰੀ ਖਰੀਦ ਤੋਂ ਦੁੱਗਣੇ ਰੇਟ ਉੱਤੇ ਖਰਾਬ ਜਿਪਸਮ ਸਪਲਾਈ ਦੇ ਕਥਿਤ ਘੋਟਾਲੇ ਨੇ ਸੂਬੇ ਚ ਸਿਆਸਤ ਗਰਮਾ ਦਿੱਤੀ ਹੈ। ਆਮ ਆਦਮੀ ਪਾਰਟੀ ਐਮ ਐੱਲ ਏ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਉਤੇ ਨਿਸ਼ਾਨਾ ਲਾਉਂਦਿਆਂ ਜਿਪਸਮ ਦੇ ਸੈਂਪਲਾਂ ਦੇ ਫੇਲ ਹੋਣ ਅਤੇ ਵਸੂਲੀਆਂ ਜਾ ਰਹੀਆਂ ਦੁੱਗਣੀਆਂ ਕੀਮਤਾਂ ਦੇ ਮਸਲੇ ਨੂੰ ਇਕ ਵੱਡਾ ਘੋਟਾਲਾ ਕਰਾਰ ਦਿੱਤਾ ਹੈ। ਸੰਧਵਾਂ ਤੋਂ ਬਾਅਦ ਅਕਾਲੀ ਦਲ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਵਿਧਾਇਕ ਜੋਗਿੰਦਰ ਸਿੰਘ ਮਾਨ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ।
ਪੰਜਾਬ ਚ ਜਿਪਸਮ ਘੋਟਾਲੇ ਦੀ ਗੂੰਜ, ਆਪ ਅਤੇ ਅਕਾਲੀ ਦਲ ਨੇ ਘੇਰੀ ਸਰਕਾਰ
RELATED ARTICLES