ਫ਼ਰਾਂਸ ਦੇ ਏਅਰ ਬੇਸ ਤੋਂ ਭਾਰਤੀ ਫਾਈਟਰ ਪਾਈਲਟ ਪੰਜ ਰਾਫੇਲ ਲਡ਼ਾਕੂ ਹਵਾਈ ਜਹਾਜ਼ ਲੈਕੇ ਭਾਰਤ ਲਈ ਉਡਾਨ ਭਰ ਚੁੱਕੇ ਨੇ। ਰਾਫੇਲ ਜਹਾਜ਼ਾਂ ਦਾ ਭਾਰਤ ਨੂੰ ਸੌਂਪਿਆ ਜਾਣ ਵਾਲ਼ਾ ਇਹ ਪਹਿਲਾ ਲਾਟ ਹੈ।
ਫ਼ਰਾਂਸ ਤੋਂ 5 ਰਾਫ਼ੇਲ ਲਡ਼ਾਕੂ ਜਹਾਜ਼ ਭਾਰਤ ਲਈ ਰਵਾਨਾ
RELATED ARTICLES